MOVE ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੂਵ
ਫਾਈਲਾਂ ਨੂੰ ਇਕ ਥਾਂ ਤੋਂ ਦੂਸਰੀ ਥਾਂ ਉੱਤੇ ਲੈ ਕੇ ਜਾਣ ਲਈ ਮੂਵ (ਥਾਂ-ਬਦਲੀ) ਕਮਾਂਡ ਵਰਤੀ ਜਾਂਦੀ ਹੈ। ਇਹ ਵਰਡ ਪ੍ਰੋਸੈਸਰਾਂ ਵਿੱਚ ਵਰਤੀ ਜਾਂਦੀ ਕੱਟ (Cut) ਕਮਾਂਡ ਵਾਲਾ ਕੰਮ ਕਰਦੀ ਹੈ।
Syntax : C:\>MOVE <Source Path> <Target Path>
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1073, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First