ਬਾਹੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਹੀ (ਨਾਂ,ਇ) 1 ਮੰਜੇ ਆਦਿ ਦੇ ਲੰਮੇ ਪਾਸੇ ਦੀ ਲੱਕੜ 2 ਕਿਸੇ ਖੇਤ, ਭੋਂਏਂ ਜਾਂ ਚਾਰ ਦਿਵਾਰੀ ਦਾ ਇੱਕ ਪਾਸਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬਾਹੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਹੀ [ਨਾਂਇ] ਮੰਜੀ ਦੀ ਲੰਬਾਈ ਵਾਲ਼ੇ ਪਾਸੇ ਦਾ ਬਾਜ਼ੂ, ਹੀਂਅ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5409, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਾਹੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਾਹੀ (ਸੰ.। ਪੰਜਾਬੀ ਬਾਹ ਤੋਂ ਬਾਹੀ। ਬਾਂਹ ਵਾਂਙੂ ਲੰਮੀ ਸ਼ੈ) ਮੰਜੇ ਦੀਆਂ ਹੀਆਂ। ਯਥਾ-‘ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ* ਸਣੁ ਬਾਹਾ ’। ਹੇ ਇਸਤ੍ਰੀ ਚੂੜਾ ਪਲੰਘ ਸਮੇਤ ਭੰਨ, ਸਣੇ ਆਪਣੀਆਂ ਬਾਹਾਂ ਤੇ ਮੰਜੇ ਦੀਆਂ ਹੀਆਂ ਦੇ ਭਾਵ ਹੇ ਮੁੰਧੇ ਚੂੜਾ (ਸਕਾਮ ਕਰਮਾਂ ਦਾ) ਸਣੇ ਬਾਹਾਂ ਭਾਵ ਬ੍ਰਿਤੀਆਂ ਦੇ ਅਰ ਪਲੰਘ ਸਣੇ ਬਾਹੀਆਂ ਦੇ ਭਾਵ ਚੁਤੁਸ਼ੑਯ ਸਾਧਨਾ ਰੂਪ ਪਲੰਘ ਨਾਲ ਆਸਾ ਮਨਸਾ ਰੂਪ ਬਾਹੀਆਂ ਦੇ ਭੰਨ ਸਿੱਟ।

----------

* ਬਾਹੀ ਤੇ ਬਹੂ-ਪੁ. ਪੰਜਾਬੀ ਵਿਚ ਵੰਙਾਂ ਨੂੰ ਬੀ ਕਹਿੰਦੇ ਹਨ, ਕਿ ਵੰਙਾਂ ਨੂੰ ਬਾਹਾਂ ਸਮੇਤ ਪਲੰਘ ਨਾਲ ਮਾਰ ਮਾਰ ਕੇ ਭੰਨ ਦੇਹ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.